ਕਰਨਲ ਬਾਠ ਦੇ ਮਾਮਲੇ 'ਚ
CM Mann ਦੀ Entry !
#coloelbath #CMbhagwantmann #patialanews
Colonel Bath ਤੇ ਉਸਦੇ ਪੁੱਤਰ ਦੀ ਕੁੱ/ਟਮਾ/ਰ ਮਾਮਲੇ 'ਚ CM Mann ਦੀ ਐਂਟਰੀ ਹੋ ਗਈ ਹੈ | ਦੱਸ ਦਈਏ ਕਿ CM ਮਾਨ ਨੇ ਪੀੜਤ ਪਰਿਵਾਰ ਨੂੰ ਮੁਲਾਕਾਤ ਕਰਨ ਦਾ ਸਮਾਂ ਦੇ ਦਿੱਤਾ ਹੈ | Colonel Bath ਦਾ ਪਰਿਵਾਰ 31 ਮਾਰਚ ਮੁੱਖ-ਮੰਤਰੀ ਦੀ ਰਿਹਾਇਸ਼ 'ਤੇ CM ਨਾਲ ਮੁਲਾਕਾਤ ਕਰਨਗੇ | ਇਸਦੇ ਨਾਲ ਹੀ Colonel Bath ਦੇ ਪਰਿਵਾਰ ਤੇ ਸਾਬਕਾ ਫੋਜੀਆਂ ਨੇ DC ਦਫ਼ਤਰ ਦੇ ਬਾਹਰੋਂ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ |
#ColonelBathCase #CMMann #PunjabPolitics #PoliticalEntry #BreakingNews #IndiaPolitics #CMAction #CurrentEvents #NewsUpdate #Punjab #latestnews #trendingnews #updatenews #newspunjab #punjabnews #oneindiapunjabi
~PR.182~